This browser does not support the video element.
ਮਲੋਟ: ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ(ਸੰਗਤ ਸਾਹਿਬ) ਮਲੋਟ ਦੀ ਪ੍ਰਬੰਧਕ ਕਮੇਟੀ ਨੇ ਸਲੈਮ ਸ਼ਾਹ ਫਾਜ਼ਿਲਕਾ ਵਿਖੇ ਹੜ ਪੀੜਤਾਂ ਲਈ ਪਹੁੰਚਾਈ ਰਾਹਤ ਸਮਗਰੀ
Malout, Muktsar | Sep 7, 2025
ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਸੰਗਤ ਸਾਹਿਬ) ਮਲੋਟ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹੜ ਪੀੜਤਾਂ ਦੇ ਲਈ ਲੋੜੀਂਦਾ ਸਮਾਨ ਤਰਪਾਲਾਂ, ਮੱਛਰਦਾਨੀਆਂ, ਸੈਨਟਰੀ ਪੈਡ, ਡਾਈਪਰ, ਉਡੋਮਸ, ਮੋਮਬੱਤੀਆਂ, ਆਟਾ, ਦਾਲਾਂ, ਚਾਵਲ, ORS, ਬਿਸਕੁਟ, ਰਸਾਂ, ਡਰਾਈ ਕੇਕ ਆਦਿ ਖਾਲਸਾ ਏਡ ਦੇ ਕੁਲੈਕਸਨ ਸੈਂਟਰ ਪਿੰਡ ਸਲੈਮ ਸ਼ਾਹ ਫਾਜ਼ਿਲਕਾ ਵਿਖੇ ਪਹੁੰਚਾਇਆ ਗਿਆ ਤਾਂ ਕਿ ਸਾਮਾਨ ਸਹੀ ਤਰੀਕੇ ਨਾਲ ਵੰਡਿਆ ਜਾ ਸਕੇ।