This browser does not support the video element.
ਹੁਸ਼ਿਆਰਪੁਰ: ਪੌਂਗ ਡੇਮ ਦਾ ਵਾਟਰ ਲੈਵਲ ਫਿਰ ਖਤਰੇ ਦੇ ਨਿਸ਼ਾਨ ਤੋਂ ਉੱਪਰ
Hoshiarpur, Hoshiarpur | Aug 25, 2025
ਹੁਸ਼ਿਆਰਪੁਰ ਤਲਵਾੜਾ ਨਜ਼ਦੀਕੀ ਪੋਂਗ ਡੈਮ ਦਾ ਵਾਟਰ ਲੈਵਲ ਫਿਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੋ ਕੇ 1384.61 ਫੁੱਟ ਹੋ ਗਿਆ ਹੈ l ਹਾਲਾਂਕਿ ਡੈਮ ਪ੍ਰਬੰਧਨ ਵੱਲੋਂ ਬਿਆਸ ਦਰਿਆ ਵਿੱਚ 28,112 ਕਿਊਸਕ ਪਾਣੀ ਹੀ ਛੱਡਿਆ ਜਾ ਰਿਹਾ ਹੈ ਜੋ ਇਲਾਕਾ ਵਾਸੀਆਂ ਵਾਸਤੇ ਫਿਲਹਾਲ ਰਾਹਤ ਵਾਲੀ ਗੱਲ ਹੈ।