Install App
fazilkapublicapp
This browser does not support the video element.
ਫਾਜ਼ਿਲਕਾ: ਨਸ਼ੀਲੇ ਪਾਊਡਰ ਦੀ ਤਸਕਰੀ ਦਾ ਭਾਂਡਾਫੋੜ, ਪਿੰਡ ਨਵਾਂ ਹਸਤਾ ਵਿਖੇ ਪੁਲਿਸ ਦੀ ਰੇਡ, 2 ਕਿਲੋ ਨਸ਼ੀਲੇ ਪਾਊਡਰ ਸਮੇਤ ਮਹਿਲਾ ਗ੍ਰਿਫਤਾਰ, ਦੋ ਫਰਾਰ
Fazilka, Fazilka | Aug 23, 2025
ਪੁਲਿਸ ਦੀ ਗਿਰਿਫਤ ਦੇ ਵਿੱਚ ਇਸ ਮਹਿਲਾ ਤੋਂ 2 ਕਿਲੋ ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ । ਫਾਜ਼ਿਲਕਾ ਦੇ ਐਸਐਸਪੀ ਗੁਰਮੀਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਪੁਲਿਸ ਪਾਰਟੀ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਜਿਸ ਤੇ ਪੁਲਿਸ ਨੇ ਰੇਡ ਕਰਕੇ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ । ਜਦਕਿ ਮੌਕੇ ਤੋਂ ਮਹਿਲਾ ਦਾ ਲੜਕਾ ਅਤੇ ਇੱਕ ਹੋਰ ਵਿਅਕਤੀ ਭੱਜਣ ਵਿੱਚ ਕਾਮਯਾਬ ਰਹੇ ਨੇ । ਫਿਲਹਾਲ ਤਿੰਨ ਲੋਕਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ ।
Share
Read More News
T & C
Privacy Policy
Contact Us
Your browser does not support JavaScript!