Install App
fazilkapublicapp
This browser does not support the video element.
ਫਾਜ਼ਿਲਕਾ: ਪਿੰਡ ਦੋਨਾਂ ਨਾਨਕਾ ਵਿਖੇ ਜਨਤਾ ਦੀ ਸੇਵਾ ਕਰਨ ਦੇ ਲਈ ਗਏ ਮਹਿਲਾ ਨੇਤਾ ਦੇ ਪਤੀ ਸਤਲੁਜ ਦੇ ਪਾਣੀ ਚ ਡਿੱਗੇ, ਲੋਕਾਂ ਨੇ ਬਚਾਈ ਜਾਨ
Fazilka, Fazilka | Aug 22, 2025
ਫਾਜ਼ਿਲਕਾ ਦੇ ਸਰਹੱਦੀ ਇਲਾਕੇ ਦੇ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਨੇ । ਸਤਲੁਜ ਉਫਾਨ ਤੇ ਹੈ । ਤੇ ਲਗਾਤਾਰ ਸਤਲੁਜ ਦਾ ਪਾਣੀ ਫਸਲਾਂ ਨੂੰ ਆਪਣੀ ਚਪੇਟ ਵਿੱਚ ਲੈ ਰਿਹਾ ਹੈ । ਕਈ ਘਰਾਂ ਨੂੰ ਪਾਣੀ ਨੇ ਚਾਰੋਂ ਪਾਸੋਂ ਘੇਰਾ ਪਾ ਲਿਆ ਹੈ । ਅਜਿਹੇ ਵਿੱਚ ਘਰਾਂ ਚ ਕੈਦ ਲੋਕਾਂ ਦੀ ਮਦਦ ਕਰਨ ਦੇ ਲਈ ਫਾਜ਼ਿਲਕਾ ਤੋਂ ਮਹਿਲਾ ਵਿੰਗ ਦੀ ਸਾਬਕਾ ਜਿਲਾ ਪ੍ਰਧਾਨ ਪੂਜਾ ਲੁਥਰਾ ਸਚਦੇਵਾ ਪਿੰਡਾਂ ਚ ਗਏ ਸਨ । ਜਿੱਥੇ ਉਹਨਾਂ ਦੇ ਪਤੀ ਦਾ ਪੈਰ ਫਿਸਲਣ ਕਾਰਨ ਹਾਦਸਾ ਹੋ ਗਿਆ ।
Share
Read More News
T & C
Privacy Policy
Contact Us
Your browser does not support JavaScript!