Download Now Banner

This browser does not support the video element.

ਡੇਰਾਬਸੀ: ਡੇਰਾਵਾਸੀ ਵਿਖੇ ਹਾਈ ਵੋਲਟੇਜ ਤਾਰਾਂ ਦੇ ਸੰਪਰਕ ਚ ਆਉਣ ਨਾਲ ਬੀਐਸਐਨਐਲ ਦੇ ਮੁਲਾਜ਼ਮ ਦੀ ਹੋਈ ਮੌਤ

Dera Bassi, Sahibzada Ajit Singh Nagar | Dec 18, 2024
ਡੇਰਾਬਸੀ ਵਿਖੇ ਬਰਵਾਲਾ ਰੋਡ ਤੇ ਪਿੰਡ ਕੂੜਾ ਵਾਲਾ ਨੇੜੇ 11 ਕੇਵੀ ਹਾਈਟੈਂਸ਼ਨ ਲਾਈਨ ਦੀ ਲਪੇਟ ਚ ਆਉਣ ਨਾਲ ਬੀਐਸਐਨ ਐਲ ਦੇ ਇੱਕ ਮੁਲਾਜ਼ਮ ਦੀ ਮੌਕੇ ਤੇ ਹੀ ਮੌਤ ਹੋ ਗਈ।
Read More News
T & CPrivacy PolicyContact Us