This browser does not support the video element.
ਹੁਸ਼ਿਆਰਪੁਰ: ਮੰਡਿਆਲਾ ਵਿੱਚ ਲੋਕਾਂ ਨੇ ਪ੍ਰਸ਼ਾਸਨ ਦੇ ਖਿਲਾਫ ਲਾਇਆ ਰੋਸ ਧਰਨਾ
Hoshiarpur, Hoshiarpur | Aug 23, 2025
ਹੁਸ਼ਿਆਰਪੁਰ- ਬੀਤੀ ਰਾਤ ਮੰਡਿਆਲਾ ਵਿੱਚ ਹੋਈ ਗੈਸ ਟੈਂਕਰ ਹਾਦਸੇ ਦੀ ਘਟਨਾ ਦੇ ਬਾਅਦ ਅੱਜ ਸਵੇਰੇ ਮਡਿਆਲਾ ਵਾਸੀਆਂ ਨੇ ਪ੍ਰਸ਼ਾਸਨ ਤੇ ਸਰਕਾਰ ਖਿਲਾਫ ਰੋਸ ਧਰਨਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਦੀ ਮੰਗ ਹੈ ਕਿ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਨਾਲ ਹੀ ਉਹਨਾਂ ਬੀਤੀ ਰਾਤ ਫਾਇਰ ਬ੍ਰਿਗੇਡ ਦੀਆਂ ਟੀਮਾਂ ਲੇਟ ਆਉਣ ਕਾਰਨ ਵੀ ਰੋਸ ਜਤਾਇਆ l