Download Now Banner

This browser does not support the video element.

ਅਬੋਹਰ: ਬਰਸਾਤ ਕਾਰਨ ਪਿੰਡ ਢੀਂਗਾਵਾਲੀ ਤੇ ਹੋਰ ਪਿੰਡਾਂ ਵਿੱਚ ਕਿਸਾਨਾਂ ਦੀਆਂ ਵਧੀਆਂ ਮੁਸ਼ਕਿਲਾਂ, ਖੇਤਾਂ 'ਚ ਫਿਰ ਭਰਨ ਲੱਗਿਆ ਬਰਸਾਤੀ ਪਾਣੀ

Abohar, Fazilka | Aug 25, 2025
ਇਕ ਅਗਸਤ ਨੂੰ ਬੱਲੂਆਣਾ ਹਲਕੇ ਦੇ ਕਈ ਪਿੰਡਾਂ ਵਿੱਚ ਭਾਰੀ ਬਰਸਾਤ ਹੋਈ । ਜਿਸ ਕਰਕੇ ਕਈ ਡਰੇਨਾਂ ਟੁੱਟ ਗਈਆਂ ਤੇ ਕਾਫੀ ਫਸਲਾਂ ਪਾਣੀ ਦੀ ਚਪੇਟ ਵਿੱਚ ਆ ਗਈਆਂ । ਉਸ ਪਾਣੀ ਦੀ ਨਿਕਾਸੀ ਹਾਲੇ ਤੱਕ ਨਹੀਂ ਹੋ ਪਾਈ ਹੈ । ਤੇ ਹੁਣ ਫਿਰ ਤੋਂ ਬਰਸਾਤ ਸ਼ੁਰੂ ਹੋ ਗਈ ਹੈ। ਖੇਤਾਂ ਵਿੱਚ ਫਿਰ ਤੋਂ ਪਾਣੀ ਭਰਦਾ ਜਾ ਰਿਹਾ ਹੈ । ਤੇ ਕਿਸਾਨ ਪਿਛਲੇ 24 ਘੰਟਿਆਂ ਤੋਂ ਪੈ ਰਹੀ ਇਸ ਬਰਸਾਤ ਤੋਂ ਬਹੁਤ ਪਰੇਸ਼ਾਨ ਨੇ । ਉਹਨਾਂ ਦੀਆਂ ਮੁਸੀਬਤਾਂ ਘਟਦੀਆਂ ਦਿਖਾਈ ਨਹੀਂ ਦੇ ਰਹੀਆਂ ।
Read More News
T & CPrivacy PolicyContact Us