This browser does not support the video element.
ਮਲੋਟ: ਲਗਾਤਾਰ ਪੈ ਰਹੇ ਮੀਂਹ ਕਾਰਨ ਕਾਲਜ ਰੋਡ 'ਤੇ ਆਟਾ ਚੱਕੀ ਦੀ ਡਿੱਗੀ ਛੱਤ
Malout, Muktsar | Aug 25, 2025
ਅੱਜ ਬਾਰਿਸ਼ ਨਾਲ ਡੀ ਏ ਵੀ ਕਲਜ ਰੋਡ ਤੇ ਸਥਿਤ ਇੱਕ ਆਟਾ ਚੱਕੀ ਦੀ ਛੱਤ ਡਿੱਗ ਗਈ । ਛੱਤ ਡਿੱਗਣ ਨਾਲ ਕਣਕ ਅਤੇ ਆਟਾ ਵੀ ਖਰਾਬ ਹੋ ਗਿਆ। ਮਲੋਟ ਵਿਖੇ ਲਗਾਤਾਰ ਬਾਰਿਸ਼ ਨਾਲ ਜਨਜੀਵਤ ਵੀ ਪ੍ਰਭਾਵਿਤ ਹੋ ਰਿਹਾ ਹੈ। ਅੱਜ ਚਲਦੀ ਬਾਰਿਸ਼ ਵਿੱਚ ਡੀਏਵੀ ਕਾਲਜ ਰੋਡ ਤੇ ਸਥਿਤ ਵੇਦ ਪ੍ਰਕਾਸ਼ ਸੁਭਾਸ਼ ਚੰਦਰ ਆਟਾ ਚੱਕੀ ਦੀ ਕਰੀਬ ਸਵਾ 12 ਵਜੇ ਛੱਤ ਡਿੱਗੀ ਗਈ। ਸੁਭਾਸ਼ ਕੁਮਾਰ ਨੇ ਦਸਿਆ ਕਿ ਆਟਾ ਚੱਕੀ ਦੀ ਛੱਤ ਡਿੱਗਣ ਨਾਲ ਉਥੀ ਰੱਖੀ ਕਣਕ ਅਤੇ ਆਟਾ ਵੀ ਖਰਾਬ ਹੋ ਗਿਆ।