Download Now Banner

This browser does not support the video element.

ਤਰਨਤਾਰਨ: ਤਰਨ ਤਰਨ ਦੇ ਕਸਬਾ ਹਰੀਕੇ ਚ ਸਥਿਤ ਬਿਆਸ ਸਤਲੁਜ ਦਰਿਆ ਚ ਵਧਿਆ ਪਾਣੀ ਦਾ ਪੱਧਰ , ਦਰਿਆ ਚ 2 ਲਖ ਤੋਂ ਵੱਧ ਆਇਆ ਪਾਣੀ

Tarn Taran, Tarn Taran | Aug 26, 2025
ਤਰਨ ਤਾਰਨ ਦੇ ਕਸਬਾ ਹਰੀਕੇ ਚ ਸਥਿਤ ਬਿਆਸ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧਦਾ ਹੋਇਆ ਦਿਨ ਪੇ ਦਿਨ ਦਿਖਾਈ ਦੇ ਰਿਹਾ ਹੈ। ਜੇ ਗੱਲ ਕੀਤੀ ਜਾਵੇ ਅੱਜ ਦੀ ਤਾਂ ਅੱਜ 2 ਲੱਖ 65 ਹਜ਼ਾਰ ਕਿਊਸੀਕ ਲ ਤੋਂ ਵੱਧ ਪਾਣੀ ਹਰੀਕੇ ਦਰਿਆ ਚ ਆਇਆ ਹੈ ਅਤੇ ਇਸ ਪਾਣੀ ਨੂੰ ਅੱਗੇ ਹਸੈਨੀਵਾਲ ਨੂੰ ਛੱਡਿਆ ਜਾ ਰਿਹਾ ਹੈ ਭਾਈ ਲੱਖ ਪਾਣੀ ਅੱਗੇ ਛੱਡਿਆ ਜਾ ਰਿਹਾ ਹੈ
Read More News
T & CPrivacy PolicyContact Us