This browser does not support the video element.
ਜਲੰਧਰ 1: ਪੰਜਾਬ ਦੇ ਲੋਕਾਂ ਦੇ ਰਾਸ਼ਨ ਕਾਰਡ ਨਹੀਂ ਕੱਟਣ ਦੇਵਾਂਗੇ, ਆਮ ਜਨਤਾ ਨਾਲ ਖੜ੍ਹੀ ਹੈ ਸਰਕਾਰ- ਕੈਬਨ੍ਟ ਮੰਤਰੀ ਮੋਹਿੰਦਰ ਭਗਤ
Jalandhar 1, Jalandhar | Aug 24, 2025
ਜਾਣਕਾਰੀ ਦਿੰਦਿਆਂ ਹੋਇਆਂ ਕੈਬਨਟ ਮੰਤਰੀ ਮਹਿੰਦਰ ਭਗਤ ਵੱਲੋਂ ਦੱਸੇ ਜਾ ਰਹੇ ਆ ਇਹ ਕੀ ਜਿਹੜਾ ਰਾਸ਼ਨ ਆਮ ਜਨਤਾ ਨੂੰ ਮੁਹਈਆ ਕਰਵਾਇਆ ਜਾ ਰਿਹਾ ਸੀਗਾ ਉਸ ਦੇ ਕਿ ਕੇਂਦਰ ਸਰਕਾਰ ਨੇ ਇੱਕ ਇਦਾਂ ਦਾ ਫੈਸਲਾ ਲਿੱਤਾ ਹੈ ਕਿ ਜਿਸ ਕਾਰਨ ਜਿਹੜੇ ਵੱਡੀ ਗਿਣਤੀ ਵਿੱਚ ਲੋਕ ਹਨ ਉਹ ਰਾਸ਼ਨ ਤੋਂ ਵਾਂਝੇ ਹੋ ਜਾਣਗੇ ਅਤੇ ਉਹਨਾਂ ਦੇ ਰਾਸ਼ਨ ਕਾਰਡ ਵੀ ਕੱਟ ਦਿੱਤੇ ਜਾਣਗੇ ਉਹਨਾਂ ਨੇ ਕਿਹਾ ਸੀ ਕਿ ਉਹ ਇਦਾਂ ਨਹੀਂ ਹੋਣ ਦੇਣਗੇ ਤੇ ਪੰਜਾਬ ਸਰਕਾਰ ਆਮ ਜਨਤਾ ਦੇ ਨਾਲ ਖੜੀ ਹੈ।