This browser does not support the video element.
ਹੁਸ਼ਿਆਰਪੁਰ: ਪਿੰਡ ਪੱਟੀ ਨਜ਼ਦੀਕ ਬਰਸਾਤੀ ਚੋਅ ਵਿੱਚ ਰੁੜਨੋ ਬਚਿਆ ਮੋਟਰਸਾਈਕਲ ਸਵਾਰ ਨੌਜਵਾਨ
Hoshiarpur, Hoshiarpur | Aug 31, 2025
ਹੁਸ਼ਿਆਰਪੁਰ- ਪਿੰਡ ਪੱਟੀ ਨਜ਼ਦੀਕ ਬਰਸਾਤੀ ਚੋਅ ਵਿੱਚ ਆਏ ਬਰਸਾਤ ਕਾਰਨ ਉਫਾਨ ਦੀ ਲਪੇਟ ਵਿੱਚ ਇੱਕ ਨੌਜਵਾਨ ਆ ਗਿਆ ਜਦੋਂ ਉਹ ਮੋਟਰਸਾਈਕਲ ਤੇ ਬਰਸਾਤੀ ਚੋਅ ਦੇ ਕਾਜਵੇ ਤੋਂ ਗੁਜਰ ਰਿਹਾ ਸੀ ਤਾਂ ਪਾਣੀ ਦੇ ਤੇਜ਼ ਵਹਾਅ ਕਰਕੇ ਉਹ ਰੁੜ ਗਿਆ ਉਸਨੂੰ ਮੌਕੇ ਤੇ ਮੌਜੂਦ ਲੋਕਾਂ ਨੇ ਬਚਾ ਲਿਆl