Download Now Banner

This browser does not support the video element.

ਕਪੂਰਥਲਾ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪ੍ਰਬੰਧਕੀ ਕੰਪਲੈਕਸ ਵਿਖੇ ਹੜ੍ਹਾਂ ਸੰਬੰਧੀ 9 ਨੁਕਾਤੀ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਸੌਂਪਿਆ

Kapurthala, Kapurthala | Sep 5, 2025
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲਾ ਸੰਗਠਨ ਸਕੱਤਰ ਸ਼ੇਰ ਸਿੰਘ ਮਹੀਵਾਲ ਦੀ ਅਗਵਾਈ ਚ ਜ਼ਿਲ੍ਹੇ ਦੇ ਆਗੂਆਂ ਨੇ ਹੜਾਂ ਸਬੰਧੀ 9 ਨੌਕਾਤੀ ਮੰਗ ਪੱਤਰ DC ਕਪੂਰਥਲਾ ਨੂੰ ਸੌਂਪਿਆ। ਸ਼ੇਰ ਸਿੰਘ ਮਹੀਵਾਲ ਨੇ ਕਿਹਾ ਕਿ ਹੜਾ ਨਾਲ ਨੁਕਸਾਨ ਹੋਏ ਫਸਲਾਂ ਤੇ ਘਰਾਂ ਦਾ ਮੁਆਵਜ਼ਾ ਜਲਦ ਦਿੱਤਾ ਜਾਵੇ ਪਾਣੀ ਉਤਰਨ ਤੋਂ ਬਾਅਦ ਖੇਤਾਂ ਚ ਜਮਾ ਹੋਈ ਮਿੱਟੀ ਨੂੰ ਚੁੱਕਣ ਦਾ ਅਧਿਕਾਰ ਕਿਸਾਨਾਂ ਨੂੰ ਦਿੱਤਾ ਜਾਵੇ ਤੇ ਹੋਰ ਮੰਗਾਂ ਮੰਨਣ ਤੇ ਜੋਰ ਦਿੱਤਾ।
Read More News
T & CPrivacy PolicyContact Us