Download Now Banner

This browser does not support the video element.

ਬਰਨਾਲਾ: ਬਰਨਾਲਾ ਸਰਕਾਰੀ ਹਸਪਤਾਲ ਦੇ ਬਿਲਡਿੰਗ ਦੀ ਹਾਲਤ ਖਸਤਾ ਥਾਂ ਥਾਂ ਤੋਂ ਚੋ ਰਹੀ ਛੱਤ ਇਲਾਜ ਕਰਵਾਉਣ ਵਾਲੇ ਲੋਕ ਹੋ ਰਹੇ ਪਰੇਸ਼ਾਨ

Barnala, Barnala | Sep 7, 2025
ਬਰਨਾਲਾ ਦੀ ਸਰਕਾਰੀ ਹਸਪਤਾਲ ਦੇ ਵਿੱਚ ਬਣੇ ਐਮਰਜੈਂਸੀ ਵਾਰਡ ਤੋਂ ਲੈ ਕੇ ਸਾਰੀ ਬਿਲਡਿੰਗ ਦੀ ਹਾਲਤ ਖਸਤਾ ਨਜ਼ਰ ਆ ਰਹੀ ਹੈ। ਥਾਂ-ਥਾਂ ਤੋਂ ਛੱਤਾਂ ਦੇ ਖਲੇਪੜ ਡਿੱਗ ਰਹੇ ਹਨ ਅਤੇ ਛੱਤਾ ਚੋ ਵੀ ਰਹੀਆਂ ਹਨ। ਲੋਕਾਂ ਨੂੰ ਇਲਾਜ ਦੀ ਥਾਂ ਸਤਾ ਰਿਹਾ ਛੱਤ ਡਿੱਗਣ ਦਾ ਖਤਰਾ‌।
Read More News
T & CPrivacy PolicyContact Us