This browser does not support the video element.
ਰੂਪਨਗਰ: ਅਨੰਦਪੁਰ ਸਾਹਿਬ ਤੋਂ ਬੁਰਜ ਹੋ ਕੇ ਨੂਰਪੁਰ ਬੇਦੀ ਜਾਣ ਵਾਲਾ ਰਸਤਾ ਇੱਕ ਵਾਰ ਪਾਣੀ ਆ ਜਾਣ ਕਾਰਨ ਫਿਰ ਹੋਇਆ ਬੰਦ
Rup Nagar, Rupnagar | Aug 31, 2025
ਹਿਮਾਚਲ ਪ੍ਰਦੇਸ਼ ਵਿੱਚ ਹੋ ਰਹੀ ਭਾਰੀ ਬਰਸਾਤ ਤੋਂ ਬਾਅਦ ਸੁਵਾਅ ਨਦੀ ਵਿੱਚ ਆਏ ਪਾਣੀ ਕਾਰਨ ਅਨੰਦਪੁਰ ਸਾਹਿਬ ਤੋਂ ਬੁਰਜ ਹੋ ਕੇ ਨੂਰਪੁਰ ਬੇਦੀ ਜਾਣ ਵਾਲਾ ਰਸਤਾ ਇੱਕ ਵਾਰ ਫਿਰ ਬੰਦ ਹੋ ਗਿਆ ਹੈ ਕਿਉਂਕਿ ਉਕਤ ਪਾਣੀ ਹੁਣ ਸੜਕਾਂ ਤੇ ਘੁੰਮ ਰਿਹਾ ਹੈ ਅਤੇ ਪਾਣੀ ਦਾ ਬਹਾਉ ਵੀ ਕਾਫੀ ਜਿਆਦਾ ਤੇਜ਼ ਹੈ ਜਿਸ ਨੂੰ ਲੈ ਕੇ ਸਥਾਨਕ ਲੋਕਾਂ ਵੱਲੋਂ ਵੀਡੀਓ ਬਣਾ ਕੇ ਸਾਡੇ ਨਾਲ ਸਾਂਝੀ ਕੀਤੀ ਤਾਂ ਜੋ ਲੋਕ ਇਸ ਰਸਤੇ ਨਾ ਜਾਣ