Download Now Banner

This browser does not support the video element.

ਫਾਜ਼ਿਲਕਾ: ਕਾਵਾਂਵਾਲੀ ਪੱਤਣ ਵਿਖੇ ਸਤਲੁਜ ਕ੍ਰੀਕ 'ਚ ਵਧਿਆ ਪਾਣੀ ਦਾ ਪੱਧਰ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਅਪੀਲ

Fazilka, Fazilka | Aug 26, 2025
ਕਾਵਾਂਵਾਲੀ ਪੱਤਣ ਵਿਖੇ ਸਤਲੁਜ ਕਰੀਕ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ । ਹੁਣ ਪਾਣੀ ਸੜਕਾਂ ਤੇ ਜਮਾਂ ਹੋਣਾ ਸ਼ੁਰੂ ਹੋ ਗਿਆ ਹੈ । ਹਾਲਾਂਕਿ ਲੋਕਾਂ ਨੂੰ ਜਿੱਥੇ ਆਣ ਜਾਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉੱਥੇ ਹੀ ਕੁਝ ਲੋਕ ਆਪਣੇ ਬੱਚਿਆਂ ਨੂੰ ਸੁਰੱਖਿਤ ਥਾਵਾਂ ਤੇ ਵੀ ਛੱਡ ਰਹੇ ਨੇ । ਕਿਉਂਕਿ ਪ੍ਰਸ਼ਾਸਨ ਨੇ ਅਪੀਲ ਕੀਤੀ ਹੈ ਕਿ ਇਸ ਸਤਲੁਜ ਕ੍ਰੀਕ ਦੇ ਪਾਰ ਪੈਂਦੇ ਪਿੰਡਾਂ ਦੇ ਲੋਕ ਘਰ ਬਾਰ ਛੱਡ ਕੇ ਸੁਰੱਖਿਤ ਥਾਵਾਂ ਤੇ ਚਲੇ ਜਾਣ ।
Read More News
T & CPrivacy PolicyContact Us