Download Now Banner

This browser does not support the video element.

ਕਪੂਰਥਲਾ: ਢਿਲਵਾਂ ਮੰਡ ਖੇਤਰ ਵਿਖੇ ਦਰਿਆ ਬਿਆਸ 'ਚ ਆਏ ਹੜ੍ਹ ਚ ਡੁੱਬਣ ਕਾਰਨ ਇਕ ਵਿਅਕਤੀ ਦੀ ਮੌਤ ਹੋਈ

Kapurthala, Kapurthala | Aug 29, 2025
ਢਿਲਵਾਂ ਦੇ ਮੰਡ ਖੇਤਰ ਚ ਆਏ ਹੜ੍ਹ ਦੇ ਪਾਣੀ ਵਿਚ ਡੁੱਬਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਜਿਸਦੀ ਲਾਸ਼ ਦੂਜੇ ਦਿਨ ਪਾਣੀ ਚ ਤੈਰਦੀ ਹੋਈ ਮਿਲੀ | ਮਿ੍ਤਕ ਵਿਅਕਤੀ ਦੀ ਪਹਿਚਾਣ 40 ਸਾਲਾਂ ਬੂਟਾ ਮੁਹੰਮਦ ਵਾਸੀ ਪੱਤੀ ਲਾਧੂ ਕੀ ਵਜੋਂ ਹੋਈ ਹੈ | ਥਾਣਾ ਢਿਲਵਾਂ ਮੁਖੀ ਦਲਵਿੰਦਰ ਬੀਰ ਸਿੰਘ ਨੇ ਦੱਸਿਆ ਲਾਸ਼ ਨੂੰ ਕਬਜ਼ੇ ਚ ਲੈ ਕੇ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾ ਘਰ ਚ ਰਖਵਾ ਦਿੱਤੀ ਗਈ ਹੈ ਤੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ |
Read More News
T & CPrivacy PolicyContact Us