This browser does not support the video element.
ਸੰਗਰੂਰ: ਮੀਹ ਦੇ ਕਾਰਨ ਇੱਕ ਫੈਕਟਰੀ ਦੀ ਡਿੱਗੀ ਕੰਧ
Sangrur, Sangrur | Sep 8, 2025
ਰੁਕ ਰੁਕ ਕੇ ਪੈ ਰਹੇ ਮੀਹ ਕਾਰਨ ਲੋਕਾ ਨੂੰ ਬਹੁਤ ਪ੍ਰੇਸਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੰਗਰੂਰ ਦੇ ਬਹੁਤ ਸਾਰੇ ਪਿੰਡਾਂ ਅਤੇ ਸ਼ਹਿਰ ਦੇ ਮੁਹੱਲਿਆ ਚ ਕਈ ਮਕਾਨ ਡਿੱਗ ਗਏ ਸਨ। ਹੁਣ ਪਏ ਮੀਹ ਕਾਰਨ ਇੱਕ ਫੈਕਟਰੀ ਦੀ ਕੰਧ ਡਿਗਣ ਕਾਰਨ ਕਾਫ਼ੀ ਨੁਕਸਾਨ ਹੋਇਆ