This browser does not support the video element.
ਬਠਿੰਡਾ: ਕੇਂਦਰੀ ਜੇਲ੍ਹ ਵਿਖੇ ਸੈਟਰਲ ਤੇ ਔਰਤਾਂ ਵਾਲੀ ਜੇਲ੍ਹ ‘ਚ ਲਗਾਇਆ ਕੈਂਪ ਜੇਲ੍ਹ ਬੰਦੀਆਂ ਦੀਆਂ ਸੁਣੀਆਂ ਮੁਸ਼ਕਿਲਾਂ
Bathinda, Bathinda | Sep 8, 2025
ਜਿਲਾ ਸੈਸ਼ਨ ਜੱਜ ਕਰੁਨੇਸ਼ ਕੁਮਾਰ ਨੇ ਕਿਹਾ ਕਿ ਇਸ ਯੋਜਨਾ ਦਾ ਮੁੱਖ ਉਦੇਸ਼ ਸਮਾਜ ਨੂੰ ਨਸ਼ਾ ਮੁਕਤ ਬਣਾਉਣਾ ਹੈ। ਇਸ ਦੇ ਅਧੀਨ ਨਸ਼ਾ ਸਬੰਧੀ ਅਪਰਾਧਾਂ ਦੀ ਸਿਕਾਇਤ, ਪੁਨਰਵਾਸ ਅਤੇ ਕਾਨੂੰਨੀ ਸਹਾਇਤਾ ਪ੍ਰਦਾਨ ਕਰਨਾ ਹੈ। ਨਸ਼ਾ ਛੱਡ ਚੁੱਕੇ ਵਿਅਕਤੀਆਂ ਨੂੰ ਕੌਸ਼ਲ ਵਿਕਾਸ, ਰੋਜ਼ਗਾਰ ਦੇ ਮੌਕੇ ਅਤੇ ਆਤਮ-ਨਿਰਭਰਤਾ ਲਈ ਉਤਸ਼ਾਹਿਤ ਕਰਨਾ ਅਤੇ ਪੀੜਤ ਪਰਿਵਾਰਾਂ ਲਈ ਕੌਸਲਿੰਗ ਤੇ ਕਾਨੂੰਨੀ ਮਾਰਗਦਰਸ਼ਨ ਉਪਲਬਧ ਕਰਵਾਉਣਾ ਹੈ।