Install App
patarkarmanchtanda
This browser does not support the video element.
ਹੁਸ਼ਿਆਰਪੁਰ: ਪੁਲਿਸ ਲਾਈਨ ਵਿੱਚ ਪ੍ਰੈਸ ਕਾਨਫਰੰਸ ਕਰਕੇ ਐਸਐਸਪੀ ਨੇ ਗੈਸ ਪਲਾਂਟ ਦੇ ਟੈਂਕਰਾਂ ਤੋਂ ਗੈਸ ਚੋਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼
Hoshiarpur, Hoshiarpur | Aug 24, 2025
ਹੋਸ਼ਿਆਰਪੁਰ -ਪੁਲਿਸ ਲਾਈਨ ਵਿੱਚ ਪ੍ਰੈਸ ਕਾਨਫਰੰਸ ਕਰਕੇ ਐਸਐਸਪੀ ਸੰਦੀਪ ਕੁਮਾਰ ਮਲਕ ਨੇ ਦੱਸਿਆ ਕਿ ਮਡਿਆਲਾ ਨਜ਼ਦੀਕੀ ਐਚਪੀ ਗੈਸ ਪਲਾਂਟ ਗੈਸ ਟੈਂਕਰਾਂ ਵਿੱਚੋਂ ਡਰਾਈਵਰਾਂ ਨਾਲ ਮਿਲੀ ਭੁਗਤ ਕਰਕੇ ਗੈਸ ਚੋਰੀ ਕਰਕੇ ਵੇਚਣ ਵਾਲੇ ਗਰੋਹ ਦਾ ਪਰਦਾਫਾਸ਼ ਹੋ ਗਿਆ ਹੈ ਅਤੇ ਚਾਰ ਮੈਂਬਰ ਗ੍ਰਿਫਤਾਰ ਕਰ ਲਏ ਗਏ ਹਨ ਤੇ ਇੱਕ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾ ਰਹੀ ਹੈ।
Share
Read More News
T & C
Privacy Policy
Contact Us
Your browser does not support JavaScript!