Download Now Banner

This browser does not support the video element.

ਪਠਾਨਕੋਟ: ਜ਼ਿਲ੍ਹਾ ਪਠਾਨਕੋਟ ਦੇ ਮਾਧੋਪੁਰ ਵਿਖੇ ਹੜ ਦੀ ਚਪੇਟ ਵਿੱਚ ਆਏ ਨਹਿਰੀ ਵਿਭਾਗ ਦੇ ਕਰਮਚਾਰੀ ਦੀ ਮਿਲੀ ਲਾਸ਼

Pathankot, Pathankot | Aug 30, 2025
ਐਨ ਡੀ ਆਰ ਐਫ ਟੀਮ ਅਤੇ ਏਅਰਫੋਰਸ ਦੀ ਹੈਲੀਕਪਟਰ ਦੀ ਮੱਦਦ ਨਾਲ ਰਾਵੀ ਦਰਿਆ ਦੇ ਗੇਟਾਂ ਚ ਫਸੀ ਮ੍ਰਿਤਕ ਵਿਨੋਦ ਦੀ ਲਾਸ਼ ਕੱਢੀ - ਬੀਤੇ ਚਾਰ ਦਿਨ ਪਹਿਲਾਂ ਰਾਵੀ ਦਰਿਆ ਚ ਆਏ ਹੜ ਕਾਰਨ ਫਲੱਡ ਕੰਟਰੋਲ ਗੇਟ ਟੁੱਟਣ ਕਰਕੇ ਸਿੰਚਾਈ ਵਿਭਾਗ ਦਾ ਮੁਲਾਜ਼ਮ ਵਿਨੋਦ ਪਰਾਸ਼ਰ ਵਾਸੀ ਪਿੰਡ ਸਰੋਤਰੀ ਜ਼ਿਲ੍ਹਾ ਕਾਂਗੜਾ (ਹਿਮਾਚਲ ਪ੍ਰਦੇਸ਼ ) ਦਰਿਆ ਵਿੱਚ ਡਿੱਗ ਕੇ ਲਾਪਤਾ ਹੋ ਗਿਆ ਸੀ ਜਿਸ ਦੀ ਲਾਸ਼ ਅੱਜ ਮਿਲ ਗਈ ਹੈ | ਐਨਡੀਆਰ ਐਫ ਟੀਮ ਅਤੇ ਏਅਰਫੋਰਸ ਦੇ ਹੈਲੀਕਪਟਰ ਦੀ ਮੱਦਦ ਨਾਲ
Read More News
T & CPrivacy PolicyContact Us