This browser does not support the video element.
ਬਠਿੰਡਾ: ਚੀਲਡਰਨ ਪਾਰਕ ਨਜਦੀਕ ਯੋਗਾ ਕਲਾਸ ਲਾਉਣ ਜਾ ਰਹੀ ਮਹਿਲਾ ਦੀ ਸੋਨੇ ਦੀਆਂ ਵਾਲੀਆਂ ਖੋਹ ਲੁਟੇਰੇ ਹੋਏ ਫਰਾਰ
Bathinda, Bathinda | Aug 28, 2025
ਜਾਣਕਾਰੀ ਦਿੰਦੇ ਹੋਏ ਪੀੜਤ ਮਹਿਲਾ ਸਰੋਜ ਰਾਣੀ ਨੇ ਦੱਸਿਆ ਹੈ ਕਿ ਉਹ ਰੋਜਾਨਾ ਹੀ ਯੋਗਾ ਦੀ ਕਲਾਸ ਲਾਉਣ ਜਾਂਦੀ ਹੈ ਅੱਜ ਵੀ ਜਦ ਕਲਾਸ ਲਾਉਣ ਜਾ ਰਹੀ ਸੀ ਤਾਂ ਪਿੱਛੋਂ ਆਏ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਹਥਿਆਰ ਦੀ ਨੌਕ ਤੇ ਸੋਨੇ ਦੀ ਵਾਲੀਆਂ ਖੌਫ ਫਰਾਰ ਹੋ ਗਏ ਹਨ ਐਸ ਪੀ ਸੀਟੀ ਨਰਿੰਦਰ ਸਿੰਘ ਨੇ ਕਿਹਾ ਸਾਡੀਆਂ ਵੱਖ ਵੱਖ ਟੀਮਾਂ ਕੰਮ ਕਰ ਰਹੀਆਂ ਹਨ ਜਲਦ ਗ੍ਰਿਫਤਾਰ ਕੀਤੇ ਜਾਣਗੇ।