This browser does not support the video element.
ਹੁਸ਼ਿਆਰਪੁਰ: ਬਰਸਾਤ ਦੇ ਚਲਦਿਆਂ ਪਿੰਡ ਸੱਗਰਾ ਦੇ ਚੋਅ ਵਿੱਚ ਆਇਆ ਉਫਾਨ, ਟ੍ਰੈਫਿਕ ਹੋਈ ਬੰਦ
Hoshiarpur, Hoshiarpur | Aug 26, 2025
ਹੁਸ਼ਿਆਰਪੁਰ -ਲਗਾਤਾਰ ਹੋ ਰਹੀ ਭਾਰੀ ਬਰਸਾਤ ਦੇ ਚਲਦਿਆਂ ਪਿੰਡ ਸੱਗਰਾ ਦੇ ਚੋਅ ਵਿੱਚ ਉਫਾਨ ਆ ਗਿਆ ਹੈ ਅਤੇ ਕਾਜਵੇ ਤੋਂ ਟਰੈਫਿਕ ਬਿਲਕੁਲ ਬੰਦ ਹੋ ਚੁੱਕੀ ਹੈ ਜਿਸ ਦੇ ਚਲਦਿਆਂ ਪਿੰਡ ਸੱਗਰਾ ਤੇ ਹੋਰਨਾ ਕਰੀਬ 11 ਪਿੰਡਾਂ ਦਾ ਸੰਪਰਕ ਦਸੂਹਾ ਤਲਵਾੜਾ ਰੋਡ ਨਾਲੋਂ ਟੁੱਟ ਗਿਆ ਹੈ l