Download Now Banner

This browser does not support the video element.

ਕਪੂਰਥਲਾ: ਦਰਿਆ ਬਿਆਸ ਚ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ, ਖਤਰੇ ਦੇ ਨਿਸ਼ਾਨ ਤੋਂ ਮਹਿਜ 2 ਫੁੱਟ ਦੂਰੀ 'ਤੇ, ਮੰਡ ਖੇਤਰ ਦੇ ਕਿਸਾਨਾਂ ਦੀ ਚਿੰਤਾ ਵਧੀਆਂ

Kapurthala, Kapurthala | Aug 27, 2025
ਪੌਂਗ ਡੈਮ ਤੋਂ ਦਰਿਆ ਬਿਆਸ ਵਿਚ ਪਾਣੀ ਲਗਾਤਾਰ ਛੱਡਿਆ ਜਾ ਰਿਹਾ ਹੈ ਜਿਸ ਨਾਲ ਦਰਿਆ ਬਿਆਸ ਦੇ ਪਾਣੀ ਵਿਚ ਵਾਧਾ ਦਰਜ ਕੀਤਾ ਗਿਆ ਹੈ | ਲਗਾਤਾਰ ਵਾਧੇ ਦੇ ਕਾਰਨ ਦਰਿਆ ਬਿਆਸ ਦਾ ਪਾਣੀ ਯੈਲੋ ਅਲਰਟ ਤੋਂ ਦੋ ਫੁੱਟ ਉੱਪਰ ਵਹਿ ਰਿਹਾ ਹੈ ਤੇ ਬੜੀ ਤੇਜ਼ੀ ਨਾਲ ਖ਼ਤਰੇ ਦੇ ਨਿਸ਼ਾਨ ਵੱਲ ਵੱਧ ਰਿਹਾ ਹੈ।ਅੱਜ ਸਵੇਰੇ 6 ਵਜੇ ਦੇ ਕਰੀਬ 742.00 ਗੇਜ਼ ਤੇ 1 ਲੱਖ 67 ਹਜ਼ਾਰ 998 ਕਿਉਸਿਕ ਪਾਣੀ ਮਾਪਿਆ ਗਿਆ। ਜੋ ਰੈਡ ਅਲਰਟ ਤੋਂ ਦੋ ਫੁੱਟ ਹੇਠਾਂ ਹੈ।
Read More News
T & CPrivacy PolicyContact Us