This browser does not support the video element.
ਮਮਦੋਟ: ਪਿੰਡ ਪੋਜੋ ਕੇ ਉਤਾੜ ਵਿਖੇ ਭਾਰੀ ਬਰਸਾਤਾਂ ਪੈਣ ਕਾਰਨ ਸੁੱਤੇ ਪਏ ਪਰਿਵਾਰ ਉੱਤੇ ਦੋ ਘਰਾਂ ਦੀਆਂ ਡਿੱਗੀਆਂ ਛੱਤਾਂ
Mamdot, Firozpur | Sep 2, 2025
ਪਿੰਡ ਪੋਜੋ ਕੇ ਉਤਾੜ ਵਿਖੇ ਭਾਰੀ ਬਰਸਾਤਾਂ ਪੈਣ ਕਾਰਨ ਸੁੱਤੇ ਪਏ ਪਰਿਵਾਰ ਉੱਤੇ ਦੋ ਘਰਾਂ ਦੀਆਂ ਡਿੱਗੀਆਂ ਛੱਤਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਸੁੱਤੇ ਪਏ ਪਰਿਵਾਰ ਉੱਤੇ ਅਚਾਨਕ ਸਵੇਰੇ 8 ਵਜੇ ਦੇ ਕਰੀਬ ਛੱਤ ਡਿੱਗ ਪਈ ਅਤੇ ਸਿਰ ਤੇ ਕਈ ਸੱਟਾਂ ਲੱਗੀਆਂ ਇਸ ਤੋਂ ਇਲਾਵਾ ਘਰ ਦੇ ਅੰਦਰ ਪਿਆ ਸਮਾਨ ਵੀ ਮਲਬੇ ਹੇਠ ਆ ਗਿਆ ਤੇ ਨੁਕਸਾਨ ਲਿਆ ਗਿਆ ਇਹ ਪਰਿਵਾਰ ਆਪਣਾ ਇਲਾਜ ਕਰਾਉਣ ਤੋਂ ਵੀ ਅਸਮਰਥ ਹਨ।