Download Now Banner

This browser does not support the video element.

ਕਪੂਰਥਲਾ: ਬੇਗੋਵਾਲ ਦੇ ਸਰਕਾਰੀ ਹਸਪਤਾਲ ਚ ਬਰਸਾਤ ਦਾ ਪਾਣੀ ਭਰਿਆ, ਮਰੀਜ, ਲੋਕ ਤੇ ਹਸਪਤਾਲ ਸਟਾਫ ਪ੍ਰੇਸ਼ਾਨ #jansamasya

Kapurthala, Kapurthala | Sep 12, 2025
ਪਿਛਲੇ ਦਿਨਾਂ ਤੋਂ ਪੈ ਰਹੇ ਲਗਾਤਾਰ ਮੀਂਹ ਨੇ ਹੁਣ ਤਬਾਹੀ ਦਾ ਰੂਪ ਧਾਰ ਲਿਆ ਹੈ, ਕਸਬਾ ਬੇਗੋਵਾਲ ਚ ਵੀ ਬਹੁਤੀਆਂ ਥਾਵਾਂ ਤੇ ਮੀਂਹ ਦੇ ਪਾਣੀ ਨਾਲ ਜਲ ਥਲ ਹੋਇਆ ਪਿਆ ਹੈ। ਇਥੋਂ ਤੱਕ ਕਿ ਬੇਗੋਵਾਲ ਦੇ ਸਰਕਾਰੀ ਹਸਪਤਾਲ ਦੀ ਪੁਰਾਣੀ ਇਮਾਰਤ ਚ ਕ਼ਰੀਬ 4 ਫੁੱਟ ਪਾਣੀ ਚ ਡੁੱਬਣ ਨਾਲ ਹਸਪਤਾਲ ਲੋਕਾਂ ਨੂੰ ਕਾਫੀ ਮੁਸਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਥੋਂ ਤੱਕ ਕਿ ਲੋਕਾਂ ਦਾ ਕਹਿਣਾ ਕਿ ਵੱਡੀ ਮਾਤਰਾ ਚ ਪਈਆਂ ਦਵਾਈਆਂ ਦਾ ਸਟਾਕ ਆਦਿ ਖਰਾਬ ਹੋਣ ਦਾ ਖਦਸ਼ਾ ਹੈ।
Read More News
T & CPrivacy PolicyContact Us