Download Now Banner

This browser does not support the video element.

ਫਾਜ਼ਿਲਕਾ: ਪਿੰਡ ਗੁਲਾਬਾਂ ਭੈਣੀ ਵਿਖੇ ਹੜ ਪੀੜਤਾਂ ਨੂੰ ਮੁਹਈਆਂ ਕਰਵਾਈਆਂ ਜਾ ਰਹੀਆਂ ਤਰਪਾਲਾਂ, ਪਹੁੰਚੇ ਵਿਧਾਇਕ ਸਵਣਾ

Fazilka, Fazilka | Sep 4, 2025
ਫਾਜ਼ਿਲਕਾ ਦੇ ਪਿੰਡ ਗੁਲਾਬਾ ਭੈਣੀ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ । ਜਿੱਥੇ ਹੜ ਪੀੜਿਤ ਲੋਕਾਂ ਨੂੰ ਤਿਰਪਾਲਾਂ ਮੁਹਈਆ ਕਰਵਾਈਆਂ ਜਾ ਰਹੀਆਂ ਨੇ । ਵਿਧਾਇਕ ਨਰਿੰਦਰ ਪਾਲ ਸਵਣਾ ਮੌਕੇ ਤੇ ਪਹੁੰਚੇ ਨੇ । ਜਿਨਾਂ ਦਾ ਕਹਿਣਾ ਕਿ ਲਗਾਤਾਰ ਲੋਕਾਂ ਵੱਲੋਂ ਤਿਰਪਾਲਾਂ ਦੀ ਡਿਮਾਂਡ ਕੀਤੀ ਜਾ ਰਹੀ ਸੀ । ਜੋ ਹੁਣ ਪੂਰੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਉਹਨਾਂ ਵੱਲੋਂ ਹਰ ਤਰ੍ਹਾਂ ਦੀ ਸੁਵਿਧਾ ਤੇ ਪੁੱਜਦਾ ਕੀਤੀ ਗਈ ਹੈ।
Read More News
T & CPrivacy PolicyContact Us