This browser does not support the video element.
ਬਠਿੰਡਾ: ਪਿੰਡ ਬਹਿਮਣ ਦੀਵਾਨਾ ਵਿਖੇ ਨੌਜਵਾਨ ਦਾ ਕਤਲ ਕਰਨ ਵਾਲੇ ਪਤੀ ਪਤਨੀ ਗਿਰਫ਼ਤਾਰ
Bathinda, Bathinda | Aug 25, 2025
ਜਾਣਕਾਰੀ ਦਿੰਦੇ ਐਸ ਪੀ ਡੀ ਜਸਮੀਤ ਸਿੰਘ ਨੇ ਦੱਸਿਆ ਕਿ ਕੁੱਝ ਦਿਨ ਪਹਿਲਾ ਪਿੰਡ ਵਿੱਚ ਇੱਕ ਪਾਣੀ ਵਾਲੀ ਮੋਟਰ ਦੇ ਨੌਜਵਾਨ ਦੀ ਲਾਸ਼ ਮਿਲੀ ਸਾਡੀ ਵੱਖ ਵੱਖ ਟੀਮਾਂ ਕਰਦੇ ਹੋਏ ਇਹਨਾਂ ਨੂੰ ਗਿਰਫਤਾਰ ਕੀਤਾ ਮੁੱਡਲੀ ਜਾਂਚ ਚ ਪਤਾ ਲੱਗਿਆ ਕਿ ਇਸ ਵਿਅਕਤੀ ਦੀ ਪਤਨੀ ਨੂੰ ਛੇੜਦਾ ਸੀ ਤਾਂਹੀ ਇਹਨਾਂ ਨੇ ਕਤਲ ਕੀਤਾ ਹੈ।