Install App
reportersid
This browser does not support the video element.
ਤਰਨਤਾਰਨ: ਤਰਨ ਤਰਨ ਦੇ ਕਸਬਾ ਹਰੀਕੇ ਚ ਸਥਿਤ ਬਿਆਸ ਸਤਲੁਜ ਦਰਿਆ 'ਚ ਵਧਿਆ ਪਾਣੀ ਦਾ ਪੱਧਰ 7000 ਕਿਉਸੀਕ ਵਧੀਆ ਪਾਣੀ
Tarn Taran, Tarn Taran | Aug 31, 2025
ਤਰਨ ਤਾਰਨ ਦੇ ਕਸਬਾ ਹਰੀਕੇ ਚ ਸਥਿਤ ਬਿਆਸ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਦਿਨ ਪੇ ਦਿਨ ਵੱਧਦਾ ਹੋਇਆ ਦਿਖਾਈ ਦੇ ਰਿਹਾ ਹੈ। ਦੱਸ ਦਈਏ ਕਿ ਅੱਜ ਹਰੀਕੇ ਦਰਿਆ ਚ 2 ਲੱਖ 60 ਹਜ਼ਾਰ ਕਿਊਸੀਕ ਇੱਕ ਪਾਣੀ ਆਇਆ ਪਾਣੀ ਦਾ ਪੱਧਰ ਵੱਧ ਹੁੰਦਾ ਦੇਖ ਕਿਸਾਨਾਂ ਦੇ ਚਿਹਰੇ ਮੁਰਝਾਏ ਹਨ। ਕਿਉਂਕਿ ਸਾਰੀ ਫਸਲ ਦਾ ਨੁਕਸਾਨ ਹੋ ਚੁੱਕਾ ਹੈ।
Share
Read More News
T & C
Privacy Policy
Contact Us
Your browser does not support JavaScript!