Install App
vikramkumarbti
This browser does not support the video element.
ਤਲਵੰਡੀ ਸਾਬੋ: ਪਿੰਡ ਜੋਬਰ ਬਸਤੀ ਵਿਖੇ ਰਜਬਾਹੇ 'ਚ ਪਿਆ 20 ਫੁੱਟ ਪਾੜ , 100 ਏਕੜ ਫ਼ਸਲ 'ਚ ਭਰਿਆ ਪਾਣੀ
Talwandi Sabo, Bathinda | Aug 26, 2025
ਜਾਣਕਾਰੀ ਦਿੰਦੇ ਪਿੰਡ ਵਾਸੀ ਗਿਆਨਾ ਸਿੰਘ ਨੇ ਕਿਹਾ ਸਾਡੇ ਪਿੰਡ ਅੱਜ ਜੌ ਹਾਲਾਤ ਹਨ ਬਹੁਤ ਖਰਾਬ ਹੈ ਕਿਉ ਕਿ ਰਜਬਾਹਾ ਟੁੱਟਣ ਨਾਲ 100 ਏਕੜ ਫ਼ਸਲ ਚ ਪਾਣੀ ਚਲਾ ਗਿਆ ਹੈ ਸਾਡੀ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੁੱਝ ਮਦਦ ਕੀਤੀ ਜਾਵੇ।
Share
Read More News
T & C
Privacy Policy
Contact Us
Your browser does not support JavaScript!