Install App
vikramkumarbti
This browser does not support the video element.
ਮੌੜ: ਪਿੰਡ ਬਾਲਿਆਂਵਾਲੀ ਵਿਖੇ ਸ਼ਕੀ ਵਿਅਕਤੀਆ ਦੇ ਘਰਾ ਚ ਤਲਾਸ਼ੀ ਕਮਲਦੀਪ ਸਿੰਘ ਬਰਾੜ ਡੀਐਸਪੀ
Maur, Bathinda | Sep 6, 2025
ਜਾਣਕਾਰੀ ਦਿੰਦੇ ਡੀਐਸਪੀ ਕਮਲਦੀਪ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਾਡੇ ਵੱਲੋਂ ਥਾਣਾ ਮੌੜ ਅਤੇ ਥਾਣਾ ਬਾਲਿਆਂਵਾਲੀ ਏਰੀਆ ਚ ਕਾਸੋ ਅਪ੍ਰੇਸ਼ਨ ਚਲਾਇਆ ਗਿਆ ਹੈ ਜਿੱਥੇ ਸ਼ਕੀ ਵਿਅਕਤੀ ਦੇ ਘਰਾ ਦੀ ਤਲਾਸ਼ੀ ਲਈ ਜਾ ਰਹੀ ਹੈ।
Share
Read More News
T & C
Privacy Policy
Contact Us
Your browser does not support JavaScript!