Download Now Banner

This browser does not support the video element.

ਬਟਾਲਾ: ਸਰੀਏ ਦੀ ਦੁਕਾਨ ਤੇ ਫਿਰੋਤੀ ਲਈ ਗੋਲੀਆਂ ਚਲਾਉਣ ਵਾਲੇ ਦੋ ਨੌਜਵਾਨਾਂ ਨੂੰ ਬਟਾਲਾ ਪੁਲਿਸ ਨੇ ਕੀਤਾ ਗ੍ਰਿਫਤਾਰ ਕੀਤੀ ਪ੍ਰੈਸ ਕਾਨਫਰੰਸ

Batala, Gurdaspur | Sep 1, 2025
ਕੁਝ ਦਿਨ ਪਹਿਲਾਂ ਬਟਾਲਾ ਵਿੱਚ ਇੱਕ ਸਰੀਏ ਦੀ ਦੁਕਾਨ ਦੇ ਉੱਪਰ ਦੋ ਨੌਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਅਤੇ ਉਸਦੀ ਵੀਡੀਓ ਬਣਾ ਕੇ ਮਾਲਕ ਨੂੰ ਭੇਜ ਕੇ ਫਿਰੋਤੀ ਮੰਗੀ ਗਈ ਸੀ। ਇਸ ਮਾਮਲੇ ਵਿੱਚ ਬਟਾਲਾ ਪੁਲਿਸ ਨੇ ਦੋਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਅੱਜ ਬਟਾਲਾ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ।
Read More News
T & CPrivacy PolicyContact Us