This browser does not support the video element.
ਬਠਿੰਡਾ: ਸਿਵਿਲ ਹਸਪਤਾਲ ਵਿਖੇ ਬੱਚਿਆ ਦੀ ਮੌਤ ਦਰ ‘ਤੇ ਕਾਬੂ ਪਾਉਣਾ ਸਿਹਤ ਵਿਭਾਗ ਦਾ ਮੁੱਖ ਟੀਚਾ ਸਿਵਲ ਸਰਜਨ
Bathinda, Bathinda | Sep 4, 2025
ਸਿਵਲ ਸਰਜਨ ਤਪਿੰਦਰਜੋਤ ਦੇ ਦਿਸ਼ਾ-ਨਿਰਦੇਸ਼ਾ ਤਹਿਤ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਚੰਗੀਆ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਨੂੰ ਵੱਖ-ਵੱਖ ਤਰ੍ਹਾਂ ਟ੍ਰੇਨਿੰਗਾਂ ਕਰਵਾਈਆ ਜਾ ਰਹੀਆਂ ਹਨ। ਜ਼ਿਲ੍ਹੇ ਦੇ ਬੱਚਿਆਂ ਦੇ ਮਾਹਿਰ, ਔਰਤਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਤੇ ਮੈਡੀਕਲ ਅਫਸਰਾਂ ਨਾਲ ਸੀਡੀਆਰ ਦੀ ਮੀਟਿੰਗ ਕੀਤੀ ਗਈ।