Install App
fazilkapublicapp
This browser does not support the video element.
ਫਾਜ਼ਿਲਕਾ: ਘੁਬਾਇਆ ਵਿਖੇ ਬਰਸਾਤੀ ਪਾਣੀ ਜਾਮ ਹੋਣ ਕਾਰਨ ਲੋਕ ਪਰੇਸ਼ਾਨ ,ਬੀਜੇਪੀ ਜ਼ਿਲ੍ਹਾ ਪ੍ਰਧਾਨ ਨੇ ਸਰਕਾਰ 'ਤੇ ਚੁੱਕੇ ਚੁੱਕੇ ਸਵਾਲ #jansamasya
Fazilka, Fazilka | Aug 26, 2025
ਫਾਜ਼ਿਲਕਾ ਫਿਰੋਜ਼ਪੁਰ ਹਾਈਵੇ ਤੇ ਪੈਂਦੇ ਪਿੰਡ ਘੁਬਾਇਆ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ । ਜਿੱਥੇ ਬਰਸਾਤੀ ਪਾਣੀ ਜਮਾ ਹੋ ਗਿਆ ਹੈ । ਹਾਲਾਤ ਇਹ ਨੇ ਕਿ ਉਥੋਂ ਲੰਘਣਾ ਵੀ ਔਖਾ ਹੋ ਰਿਹਾ ਹੈ । ਸਥਾਨਕ ਲੋਕ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਨੇ । ਸਥਾਨਕ ਲੋਕਾਂ ਨੇ ਜਿੱਥੇ ਸਵਾਲ ਖੜੇ ਕੀਤੇ ਨੇ । ਉੱਥੇ ਹੀ ਮੌਕੇ ਤੇ ਪਹੁੰਚੇ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਸਰਕਾਰ ਤੇ ਮੌਜੂਦਾ ਸੰਸਦ ਸ਼ੇਰ ਸਿੰਘ ਘੁਬਾਇਆ ਨੂੰ ਘੇਰਿਆ ।
Share
Read More News
T & C
Privacy Policy
Contact Us
Your browser does not support JavaScript!