This browser does not support the video element.
ਫ਼ਿਰੋਜ਼ਪੁਰ: ਪਿੰਡ ਜੱਲੋ ਕੇ ਵਿਖੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਡੀਐਮਸੀ ਲੁਧਿਆਣਾ ਦੀ ਟੀਮ ਪਹੁੰਚੀ ਲਗਾਇਆ ਮੈਡੀਕਲ ਜਾਂਚ ਕੈਂਪ
Firozpur, Firozpur | Sep 3, 2025
ਪਿੰਡ ਜੱਲੋ ਕੇ ਵਿਖੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਡੀਐਮਸੀ ਲੁਧਿਆਣਾ ਦੀ ਟੀਮ ਪਹੁੰਚੀ ਲਗਾਇਆ ਮੈਡੀਕਲ ਜਾਂਚ ਕੈਂਪ ਤਸਵੀਰਾਂ ਅੱਜ ਸ਼ਾਮ 4 ਵਜੇ ਕਰੀਬ ਸਾਂਝੀਆਂ ਕੀਤੀਆਂ ਗਈਆਂ ਹਨ ਇਸ ਮੌਕੇ ਡਾਕਟਰ ਵਿਸ਼ਵ ਮੋਹਨ ਨੇ ਦੱਸਿਆ ਸਿਹਤ ਵਿਭਾਗ ਵੱਲੋਂ ਹੜ ਪੀੜਤ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਪਰ ਹੜ ਨਾਲ ਪਈ ਇਸ ਭਾਰੀ ਵਿਪਤਾ ਵਿੱਚ ਡੀਐਮ ਸੀ ਹਸਪਤਾਲ ਦੇ ਆਪਣਾ ਯੋਗਦਾਨ ਪਾਉਣ ਲਈ ਇੱਥੇ ਮੈਡੀਕਲ ਕੈਂਪਾਂ ਰਾਹੀਂ ।