This browser does not support the video element.
ਅਜਨਾਲਾ: ਰਮਦਾਸ 'ਚ ਘਰੇਲੂ ਸਿਲੰਡਰ ਫਟਣ ਕਾਰਨ ਪੰਜ ਲੋਕ ਅੱਗ 'ਚ ਝੁਲਸੇ
Ajnala, Amritsar | Apr 10, 2024
ਰਮਦਾਸ ਵਿਖੇ ਇੱਕ ਘਰ ਵਿੱਚ ਗੈਸ ਸਿਲੰਡਰ ਫਟਣ ਕਰਕੇ ਪਰਿਵਾਰ ਦੇ ਪੰਜ ਮੈਂਬਰ ਬੁਰੀ ਤਰ੍ਹਾਂ ਅੱਗ ਵਿੱਚ ਝੁਲਸ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਸਕੂਲ ਅਧਿਆਪਕ ਅੰਮ੍ਰਿਤ ਪਾਲ ਕੌਰ ਦੇ ਘਰ ਸਿਲੰਡਰ ਫਟਣ ਕਾਰਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਅੱਗ ਵਿੱਚ ਬੁਰੀ ਤਰ੍ਹਾਂ ਝੁਲਸ ਗਏ ਹਨ। ਜਿਨਾਂ ਵਿੱਚ ਇੱਕ ਮਾਸੂਮ ਬੱਚਾ ਵੀ ਸ਼ਾਮਲ ਹੈ।