Install App
patarkarmanchtanda
This browser does not support the video element.
ਹੁਸ਼ਿਆਰਪੁਰ: ਟਾਂਡਾ ਵਿੱਚ ਕਿਸਾਨ ਆਗੂ ਨੇ ਆਖਿਆ ਕਿ ਪੰਜਾਬ ਸਰਕਾਰ ਹੜ ਪੀੜਤਾਂ ਨੂੰ ਢੁਕਵੀਂ ਮਦਦ ਨਹੀਂ ਦੇ ਰਹੀ
Hoshiarpur, Hoshiarpur | Aug 30, 2025
ਹੁਸ਼ਿਆਰਪੁਰ -ਦੁਆਬਾ ਕਿਸਾਨ ਕਮੇਟੀ ਪੰਜਾਬ ਦੇ ਕੌਮੀ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਇਸ ਗੱਲ ਦਾ ਰੋਸ ਜਤਾਇਆ ਹੈ ਕਿ ਸਰਕਾਰ ਵੱਲੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਹੜ ਪੀੜਤਾਂ ਨੂੰ ਢੁਕਵੀਂ ਮਦਦ ਨਹੀਂ ਦਿੱਤੀ ਜਾ ਰਹੀ। ਹੁਣ ਆਖਿਆ ਕਿ ਜਥੇਬੰਦੀ ਆਪਣੇ ਪੱਧਰ ਤੇ ਵੀ ਹੁਣ ਲੋਕਾਂ ਦੀ ਮਦਦ ਦਾ ਮਿਸ਼ਨ ਸ਼ੁਰੂ ਕਰ ਰਹੀ ਹੈ l
Share
Read More News
T & C
Privacy Policy
Contact Us
Your browser does not support JavaScript!