This browser does not support the video element.
ਕਪੂਰਥਲਾ: ਨਗਰ ਨਿਗਮ ਦੀ ਤਹਿ ਬਾਜ਼ਾਰੀ ਨੇ ਪੁਰਾਣੀ ਸਬਜੀ ਮੰਡੀ ਸਮੇਤ ਵੱਖ-ਵੱਖ ਬਜ਼ਾਰਾ ਦਾ ਕੀਤਾ ਦੌਰਾ, 2 ਦੁਕਾਨਦਾਰਾਂ ਦੇ ਕੀਤੇ ਚਲਾਨ
Kapurthala, Kapurthala | Aug 21, 2025
ਨਗਰ ਨਿਗਮ ਦੇ ਕਮਿਸ਼ਨਰ ਅਨੂਪਮ ਕਲੇਰ ਦੇ ਦਿਸ਼ਾ ਨਿਰਦੇਸ਼ 'ਤੇ ਨਿਗਮ ਦੇ ਸਕੱਤਰ ਸੁਸ਼ਾਂਤ ਭਾਟੀਆ ਵਲੋਂ ਬਣਾਈ ਗਈ ਤਹਿਬਜ਼ਾਰੀ ਨੇ ਵੱਖ-ਵੱਖ ਬਾਜ਼ਾਰਾਂ ਦਾ ਦੌਰਾ ਕੀਤਾ ਗਿਆ ਤੇ ਮਿੱਥੀ ਹੱਦ ਤੋਂ ਬਾਹਰ ਸਮਾਨ ਰੱਖਣ ਵਾਲੇ 2 ਦੁਕਾਨਦਾਰਾਂ ਦੇ ਚਲਾਨ ਕੀਤੇ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਇੰਸਪੈਕਟਰ ਮਨੋਜ ਰੱਤੀ ਨੇ ਦੱਸਿਆ ਕਿ ਨਿਗਮ ਨੂੰ ਸ਼ਿਕਾਇਤਾਂ ਆ ਰਹੀਆਂ ਸਨ ਕਿ ਨਜਾਇਜ਼ ਕਬਜੇ ਕਾਰਨ ਟਰੈਫਿਕ ਸਮੱਸਿਆ ਆ ਰਹੀ ਹੈ ਜਿਸਤੇ ਇਹ ਕਾਰਵਾਈ ਕੀਤੀ।