Install App
sk4773837
This browser does not support the video element.
ਜਲੰਧਰ 1: ਜ਼ਿਲ੍ਹਾ ਪ੍ਰਬੰਧਕ ਕੰਪਲੈਕਸ ਵਿਖੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਹੜਾਂ ਨੂੰ ਲੈ ਕੇ ਕੀਤੀ ਗਈ ਪ੍ਰੈਸ ਵਾਰਤਾ
Jalandhar 1, Jalandhar | Sep 9, 2025
ਪ੍ਰੈਸ ਵਾਰਤਾ ਕਰਦਿਆਂ ਹੋਇਆਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਭਾਰਤ ਦੇ ਵਿੱਚ ਜਿਹੜੇ ਹੜ ਆਏ ਹੋਏ ਹਨ ਜਿਸ ਤੇ ਚਲਦੇ ਆ ਕਿਸਾਨਾਂ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਇਹ ਅਤੇ ਪੰਜਾਬ ਸਰਕਾਰ ਲਗਾਤਾਰ ਉਹਨਾਂ ਨੂੰ ਸਹੂਲਤਾਂ ਮੁਹਈਆ ਕਰਵਾ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਵੱਖ-ਵੱਖ ਸੰਸਥਾਵਾਂ ਅਤੇ ਹੋਰ ਨੁਮਾਇੰਦੇ ਅੱਗੇ ਆ ਕੇ ਪੰਜਾਬ ਨੂੰ ਸਹਾਇਤਾ ਦੇ ਰਹੇ ਹਨ।
Share
Read More News
T & C
Privacy Policy
Contact Us
Your browser does not support JavaScript!