This browser does not support the video element.
ਕਪੂਰਥਲਾ: ਸਿਵਲ ਹਸਪਤਾਲ ਵਿਖੇ ਪਾਣੀ ਦੀ ਟੈਂਕੀ ਤੇ ਚੜ੍ਹਿਆ ਨੌਜਵਾਨ, ਛਾਲ ਮਾਰਨ ਦੀ ਦਿੱਤੀ ਧਮਕੀ,ਪੁਲਿਸ ਤੇ ਪ੍ਰਸ਼ਾਸਨ ਮੌਕੇ ਤੇ ਪੁੱਜਾ
Kapurthala, Kapurthala | Sep 12, 2025
ਸਿਵਲ ਹਸਪਤਾਲ ਵਿਖੇ ਬਣੀ ਪਾਣੀ ਦੀ ਟੈਂਕੀ ਉੱਪਰ ਇੱਕ ਨੌਜਵਾਨ ਚੜ ਗਿਆ ਤੇ ਛਾਲ ਮਾਰਨ ਦੀ ਧਮਕੀ ਦੇਣ ਲੱਗਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਮੌਕੇ ਦੇ ਪਹੁੰਚਿਆ। ਨੌਜਵਾਨ ਦੀ ਪਹਿਚਾਨ ਅਰੁਣ ਅਟਵਾਲ ਪੁੱਤਰ ਜੋਗਾ ਸਿੰਘ ਅਟਵਾਲ ਵਾਸੀ ਪਿੰਡ ਫਤੂਢੀਂਗਾ ਦੇ ਵਜੋਂ ਹੋਈ ਹੈ ਜੋ ਕਿ ਇੱਕ ਨਿੱਜੀ ਸਕੂਲ ਤੇ ਕਥਿਤ ਤੌਰ ਤੇ ਉਸ ਨੂੰ ਇੰਟਰਨੈਸ਼ਨਲ ਦੀ ਥਾਂ ਪਬਲਿਕ ਸਕੂਲ ਦਾ ਸਰਟੀਫਿਕੇਟ ਦੇਣ ਦਾ ਆਰੋਪ ਲਗਾ ਰਿਹਾ। ਰਾਤ 9 ਵਜੇ ਦੇ ਕਰੀਬ ਹੇਠਾਂ ਉਤਰ ਆਇਆ।