This browser does not support the video element.
ਬਠਿੰਡਾ: ਬੱਸ ਸਟੈਂਡ ਵਿਖੇ ਪੁਲਸ ਵੱਲੋ ਡੀਐਸਪੀ ਦੀ ਅਗਵਾਈ ਚ ਚਲਾਇਆ ਕਾਸੌ ਅਪ੍ਰੇਸ਼ਨ
Bathinda, Bathinda | Sep 8, 2025
ਡੀਐਸਪੀ ਹਰਵਿੰਦਰ ਸਿੰਘ ਸਰਾ ਨੇ ਕਿਹਾ ਹੈ ਕਿ ਅਫਸਰ ਸਾਹਿਬਾਨਾਂ ਦੀ ਦਿਸ਼ਾ ਨਿਰਦੇਸ਼ਾਂ ਤਹਿਤ ਸਾਡੇ ਵੱਲੋਂ ਮਾੜੇ ਆਸਰਾ ਤੇ ਨਕੇਲ ਕਸੀ ਜਾਰੀ ਹੈ ਜਿਸਦੇ ਚਲਦੇ ਆਉਣ ਵਾਲੇ ਦਿਨਾਂ ਵਿੱਚ ਫੈਸਟੀਵਲ ਸੀਜਨ ਵੀ ਸ਼ੁਰੂ ਹੋ ਰਿਹਾ ਹੈ ਅਤੇ ਸਾਡੇ ਵੱਲੋਂ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਜਾ ਰਹੀ ਹੈ।