Download Now Banner

This browser does not support the video element.

ਫ਼ਿਰੋਜ਼ਪੁਰ: ਪਿੰਡ ਗੱਟੀ ਰਾਜੋ ਕੇ ਵਿਖੇ ਸਤਲੁਜ ਦਰਿਆ ਚ ਤਿੰਨ ਲੱਖ ਵੱਧ ਕਿਊਸਕ ਪਾਣੀ ਵਧਣ ਕਾਰਨ ਲੋਕਾਂ ਦੀ ਵਧੀਆ ਮੁਸ਼ਕਲਾਂ

Firozpur, Firozpur | Sep 3, 2025
ਪਿੰਡ ਗੱਟੀ ਰਾਜੋ ਕੇ ਵਿਖੇ ਸਤਲੁਜ ਦਰਿਆ ਵਿੱਚ 3 ਲੱਖ ਤੋਂ ਵੱਧ ਕਿਊਸਕ ਪਾਣੀ ਵਧਣ ਕਾਰਨ ਲੋਕਾਂ ਦੀਆਂ ਵਧੀਆਂ ਮੁਸ਼ਕਲਾਂ ਕਈ ਪਿੰਡ ਹੋਰ ਆਏ ਪਾਣੀ ਦੀ ਚਪੇਟ ਵਿੱਚ ਤਸਵੀਰਾਂ ਅੱਜ ਸ਼ਾਮ 5 ਵਜੇ ਕਰੀਬ ਸਾਹਮਣੇ ਆਈਆਂ ਹਨ ਜਿਥੇ ਹਰੀਕੇ ਹੈਡ ਤੋਂ ਤਿੰਨ ਲੱਖ ਤੋਂ ਵੱਧ ਕਿਊਸਕ ਪਾਣੀ ਛੱਡੇ ਜਾਣ ਤੋਂ ਬਾਅਦ ਕਈ ਹੋਰ ਪਿੰਡ ਪਾਣੀ ਦੀ ਚਪੇਟ ਵਿੱਚ ਆ ਗਏ ਨੇ ਕਈ ਏਕੜ ਫਸਲ ਵੀ ਖਰਾਬ ਹੋ ਚੁੱਕੀ।
Read More News
T & CPrivacy PolicyContact Us