Install App
patarkarmanchtanda
This browser does not support the video element.
ਹੁਸ਼ਿਆਰਪੁਰ: ਪਿੰਡ ਖੇੜਾ ਕੋਟਲੀ ਵਿੱਚ ਵਿਧਾਇਕ ਘੁੰਮਣ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ
Hoshiarpur, Hoshiarpur | Sep 11, 2025
ਹੁਸ਼ਿਆਰਪੁਰ -ਪਿੰਡ ਖੇੜਾ ਕੋਟਲੀ ਵਿੱਚ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਵੱਖ-ਵੱਖ ਪਿੰਡਾਂ ਤੋਂ ਆਏ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਹਨਾਂ ਦਾ ਨਿਵਾਰਨ ਕੀਤਾ। ਇਸ ਮੌਕੇ ਉਹਨਾਂ ਪਿੰਡਾਂ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਦੀ ਜਾਣਕਾਰੀ ਵੀ ਹਾਸਿਲ ਕੀਤੀ l
Share
Read More News
T & C
Privacy Policy
Contact Us
Your browser does not support JavaScript!