This browser does not support the video element.
ਹੁਸ਼ਿਆਰਪੁਰ: ਤਲਵਾੜਾ ਨਜ਼ਦੀਕੀ ਪੋਂਗ ਡੈਮ ਤੋਂ ਛੱਡਿਆ ਗਿਆ 1 ਲੱਖ 10 ਹਜਾਰ ਕਿਊਸਕ ਪਾਣੀ
Hoshiarpur, Hoshiarpur | Aug 28, 2025
ਹੁਸ਼ਿਆਰਪੁਰ- ਬੀਬੀ ਐਮਬੀ ਪ੍ਰਬੰਧਨ ਵੱਲੋਂ ਪੋਂਗ ਡੈਮ ਤਲਵਾੜਾ ਵਿੱਚੋਂ ਅੱਜ ਦੁਪਹਿਰ 2 ਵਜੇ ਦੇ ਕਰੀਬ ਬਿਆਸ ਦਰਿਆ ਵਿੱਚ ਸ਼ਾਹ ਨਹਿਰ ਬਿਰਾਜ ਰਾਹੀਂ 1 ਲੱਖ 10 ਹਜਾਰ ਕਿਊਸਿਕ ਪਾਣੀ ਛੱਡਿਆ ਗਿਆ ਹੈ, ਜਿਸ ਕਾਰਨ ਹੜ ਦੀ ਸਥਿਤੀ ਹੋਰ ਖਰਾਬ ਹੋਣ ਦੀ ਅਸ਼ੰਕਾ ਜਤਾਈ ਜਾ ਰਹੀ ਹੈ।