Install App
fazilkapublicapp
This browser does not support the video element.
ਫਾਜ਼ਿਲਕਾ: ਕਾਵਾਂਵਾਲੀ ਪੱਤਣ ਵਿਖੇ ਸਤਲੁਜ ਦੇ ਬੰਨ ਤੇ ਸੇਵਾ ਕਰਦੇ ਨੌਜਵਾਨ ਨੂੰ ਵੱਜੀ ਜੇਸੀਬੀ ਦੀ ਫੇਂਟ, ਫਟੇ ਕੰਨ ਦੇ ਪਰਦੇ
Fazilka, Fazilka | Sep 4, 2025
ਕਾਵਾਂਵਾਲੀ ਵਿਖੇ ਸਤਲੁਜ ਦਾ ਬੰਨ ਕਮਜ਼ੋਰ ਹੈ । ਜਿਸ ਨੂੰ ਬੰਨਣ ਦਾ ਕੰਮ ਕੀਤਾ ਜਾ ਰਿਹਾ ਹੈ । ਇਲਾਕੇ ਦੇ ਲੋਕ ਵੀ ਉੱਥੇ ਸੇਵਾ ਕਰ ਰਹੇ ਨੇ । ਮਦਦ ਕਰ ਰਹੇ ਨੇ । ਤਾਂ ਕਾਵਾਂਵਾਲੀ ਦਾ ਸੰਦੀਪ ਸਿੰਘ ਵੀ ਮਦਦ ਕਰ ਰਿਹਾ ਸੀ । ਕਿ ਅਚਾਨਕ ਮਿੱਟੀ ਨਾਲ ਭਰੀ ਟਰਾਲੀ ਪਲਟ ਗਈ । ਜਿਸ ਨੂੰ ਸਿੱਧਾ ਕਰਦੇ ਸਮੇਂ ਜੇਸੀਬੀ ਦੀ ਫੇਂਟ ਸੰਦੀਪ ਸਿੰਘ ਨੂੰ ਵੱਜੀ ਤਾਂ ਉਹ ਟੱਕਰ ਵੱਜਣ ਕਾਰਨ ਜ਼ਖਮੀ ਹੋ ਗਿਆ ।
Share
Read More News
T & C
Privacy Policy
Contact Us
Your browser does not support JavaScript!