Install App
fazilkapublicapp
This browser does not support the video element.
ਫਾਜ਼ਿਲਕਾ: ਪਿੰਡ ਗੁਲਾਬਾਂ ਭੈਣੀ ਵਿਖੇ ਢਾਣੀਆਂ ਦਾ ਟੁੱਟਿਆ ਸੜਕੀ ਸੰਪਰਕ ਪਾਣੀ ਵਿੱਚੋਂ ਲੰਘ ਕੇ ਘਰਾਂ ਚ ਜਾਣ ਲਈ ਮਜਬੂਰ ਲੋਕ
Fazilka, Fazilka | Aug 25, 2025
ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿੱਚ ਸਤਲੁਜ ਵਿੱਚ ਵੱਧ ਰਹੇ ਪਾਣੀ ਨੇ ਤਬਾਹੀ ਮਚਾ ਰੱਖੀ ਹੈ । ਹੁਣ ਪਿੰਡ ਗੁਲਾਬਾਂ ਭੈਣੀ ਵਿਖੇ ਢਾਣੀਆਂ ਨੂੰ ਜਾਂਦੀ ਸੜਕ ਤੇ ਵੀ ਪਾਣੀ ਆ ਗਿਆ ਹੈ । ਤੇ ਸੜਕੀ ਸੰਪਰਕ ਟੁੱਟ ਗਿਆ ਹੈ । ਲੋਕ ਪਾਣੀ ਵਿੱਚੋਂ ਲੰਘ ਕੇ ਆਪਣੇ ਘਰਾਂ ਤੇ ਖੇਤਾਂ ਤੱਕ ਆਓਣ ਜਾਓਣ ਲਈ ਮਜਬੂਰ ਹੋ ਗਏ ਨੇ । ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ।
Share
Read More News
T & C
Privacy Policy
Contact Us
Your browser does not support JavaScript!