This browser does not support the video element.
ਜਲੰਧਰ 1: ਹਲਕਾ ਵੈਸਟ ਇੱਕ ਫੈਕਟਰੀ ਵਿੱਚ ਪੇਂਟ ਦਾ ਕੰਮ ਕਰ ਰਹੇ ਇੱਕ ਵਿਅਕਤੀ ਦੀ ਕਰੰਟ ਲੱਗਣ ਦੇ ਨਾਲ ਹੋਈ
Jalandhar 1, Jalandhar | Sep 12, 2025
ਪਰਿਵਾਰਿਕ ਮੈਂਬਰਾਂ ਵੱਲੋਂ ਦੱਸਿਆ ਜਾ ਰਿਹਾ ਸੀ ਕਿ ਉਹਨਾਂ ਦਾ ਲੜਕਾ ਕਿਸੇ ਰਬੜ ਦੀ ਫੈਕਟਰੀ ਦੇ ਵਿੱਚ ਪਿੰਡ ਦਾ ਕੰਮ ਕਰ ਰਿਹਾ ਸੀਗਾ ਤੇ ਫੈਕਟਰੀ ਨਵੀਂ ਬਣ ਰਹੀ ਸੀਗੀ ਤੇ ਅਚਾਨਕ ਹੀ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਬੇਟੇ ਨੂੰ ਕਰੰਟ ਲੱਗਿਆ ਇਹ ਤੇ ਉਸ ਦੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਉਹਨਾਂ ਨੇ ਹਸਪਤਾਲ ਦੇ ਬਾਹਰ ਕਾਫੀ ਹੰਗਾਮਾ ਵੀ ਕੀਤਾ ਹੈ ਮ੍ਰਿਤਕ ਵਿਆਹਿਆ ਹੋਇਆ ਇਹ ਅਤੇ ਉਸਦੀ ਉਮਰ 31 ਸਾਲ ਦੱਸੀ ਜਾ ਰਹੀ ਹੈ।