This browser does not support the video element.
ਕਪੂਰਥਲਾ: ਪਿੰਡ ਚਿਰਾਗਵਾਲਾ ਵਿਖੇ ਦਰਿਆ ਬਿਆਸ ਦੇ ਕਿਨਾਰੇ ਤੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ
Kapurthala, Kapurthala | Sep 13, 2025
ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਚ ਹੜ੍ਹਾਂ ਕਾਰਨ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਹੈ ,ਜਿੱਥੇ ਕਰੋੜਾਂ ਰੁਪਏ ਦਾ ਮਾਲੀ ਨੁਕਸਾਨ ਹੋਇਆ ਉੱਥੇ ਬਹੁਤ ਸਾਰੀਆਂ ਇਨਸਾਨੀ ਜ਼ਿੰਦਗੀਆਂ ਵੀ ਦਰਿਆਵਾਂ ਦੇ ਪਾਣੀਆਂ ਦੀ ਭੇਂਟ ਚੜ੍ਹ ਗਈਆ ।ਤਾਜ਼ਾ ਮਾਮਲਾ ਪੁਲਿਸ ਥਾਣਾ ਫੱਤੂਢੀਗਾਂ ਦੇ ਪਿੰਡ ਚਿਰਾਗਵਾਲਾ ਤੋਂ ਸਾਹਮਣੇ ਆਇਆ ਹੈ ਜਿਥੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। SHO ਜਸਬੀਰ ਸਿੰਘ ਨੇ ਦੱਸਿਆ ਲਾਸ਼ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾ ਘਰ ਚ ਰੱਖਾ ਦਿੱਤੀ ਹੈ।