This browser does not support the video element.
ਰੂਪਨਗਰ: ਵਿਧਾਇਕ ਚਰਨਜੀਤ ਸਿੰਘ ਨੇ ਹਲਕੇ ਵਿੱਚੋਂ ਨਿਕਲਦੀਆਂ ਖੱਡਾਂ ਅਤੇ ਦਰਿਆਵਾਂ ਦੇ ਬੰਨ੍ਹਾਂ ਦਾ ਲਿਆ ਜਾਇਜ਼ਾ
Rup Nagar, Rupnagar | Aug 26, 2025
ਬੀਤੇ ਕਈ ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਤੋਂ ਬਾਅਦ ਜਿੱਥੇ ਖੱਡਾਂ ਅਤੇ ਦਰਿਆ ਉਫਾਨ ਤੇ ਹਨ ਉੱਥੇ ਹੀ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਹੜਾਂ ਦੀ ਸਥਿਤੀ ਨਾਲ ਨਜਿਠਣ ਲਈ ਕਮਰ ਕੱਸੀ ਗਈ ਹੈ ਜਿਸ ਤਹਿਤ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਾਲ ਲੈ ਕੇ ਚਮਕੌਰ ਸਾਹਿਬ ਚੋਂ ਨਿਕਲਦੀਆਂ ਖੱਡਾਂ ਅਤੇ ਦਰਿਆਵਾਂ ਦੇ ਬੰਨਾ ਦਾ ਜਾਇਜ਼ਾ ਲਿਆ ਗਿਆ