This browser does not support the video element.
ਭੁਲੱਥ: ਸੀਵਰੇਜ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਭੁਲੱਥ ਵਾਰਡ ਨੰਬਰ 8 ਦੇ ਵਸਨੀਕ ਪਰੇਸ਼ਾਨ #jansamasya
Bhulath, Kapurthala | Jun 10, 2025
ਸਬ ਡਵੀਜ਼ਨ ਕਸਬਾ ਭੁਲੱਥ ਦੇ ਵਾਰਡ ਨੰਬਰ 8 ਵਿਚ ਸੀਵਰੇਜ ਦੇ ਪਾਣੀ ਦੀ ਨਿਕਾਸ ਨਾ ਹੋਣ ਕਾਰਨ ਗੰਦਾ ਪਾਣੀਆਂ ਗਲੀਆਂ ਵਿਚ ਫਿਰ ਰਿਹਾ, ਜਿਸ ਕਾਰਨ ਮੁਹੱਲਾ ਵਾਸੀ ਪ੍ਰੇਸ਼ਾਨ ਹਨ | ਵਾਰਡ 8 ਦੇ ਵਸਨੀਕਾਂ ਨੇ ਦੱਸਿਆ ਕਿ ਗਲੀ ਵਿਚ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਠੀਕ ਤਰੀਕੇ ਨਾਲ ਨਾ ਹੋਣ ਕਰਕੇ ਪਾਣੀ ਹੌਦੀਆਂ ਵਿਚ ਭਰ ਕੇ ਪਾਣੀ ਗਲੀ ਵਿਚ ਆ ਖੜਦਾ ਹੈ, ਜਿਸ ਕਰਕੇ ਗੰਦਾ ਪਾਣੀ ਮੱਛਰਾਂ ਦੀ ਪਰਿਵਾਰ ਵਿਚ ਵਾਧਾ ਕਰੇਗਾ ਤੇ ਬਿਮਾਰੀਆਂ ਨੂੰ ਸੱਦਾ ਦੇ ਸਕਦਾ ਹੈ।