Download Now Banner

This browser does not support the video element.

ਲੁਧਿਆਣਾ ਪੱਛਮੀ: ਬਰੋਟਾ ਰੋਡ ਵਿਖੇ 8 ਮਹੀਨੇ ਪਹਿਲਾਂ ਲਈ ਈ ਰਿਕਸ਼ਾ ਦੀਆਂ ਬੈਟਰੀਆਂ ਹੋਇਆ ਚੋਰੀ ,ਸੀਸੀਟੀਵੀ ਵੀਡੀਓ ਆਈ ਸਾਹਮਣੇ

Ludhiana West, Ludhiana | Jul 14, 2025
8 ਮਹੀਨੇ ਪਹਿਲਾਂ ਲੈ ਈ ਰਿਕਸ਼ਾ ਦੀਆਂ ਬੈਟਰੀਆਂ ਹੋਇਆ ਚੋਰੀ ,ਸੀਸੀਟੀਵੀ ਵੀਡੀਓ ਆਈ ਸਾਹਮਣੇ, ਅੱਜ 11 ਵਜੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹਿਲਾ ਨੇ ਦੱਸਿਆ ਕਿ ਅੱਜ ਤੋਂ ਅੱਠ ਮਹੀਨੇ ਪਹਿਲਾਂ ਉਸਨੇ ਈ ਰਿਕਸ਼ਾ ਲਿਆ ਸੀ। ਜਿਸ ਨਾਲ ਉਸ ਦਾ ਘਰ ਦਾ ਗੁਜ਼ਾਰਾ ਚਲਦਾ ਸੀ। ਪਰ ਅੱਜ ਤੋਂ ਚਾਰ ਦਿਨ ਪਹਿਲਾਂ ਉਸ ਦਾ ਈ ਰਿਕਸ਼ਾ ਦੀਆਂ 5 ਬੈਟਰੀਆਂ ਬਰੋਟਾ ਰੋਡ ਸਥਿਤ ਉਸਦੇ ਘਰ ਦੇ ਬਾਹਰੋਂ ਹੀ ਚੋਰੀ ਹੋ ਗਇਆ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ।
Read More News
T & CPrivacy PolicyContact Us